ਗੁਰਦਾਸਪੁਰ ਦੇ ਇਕ ਹੋਟਲ ਵਿੱਚ ਚਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਰੇਡ ਮਾਰ ਕੇ ਪੰਜ ਲੜਕੀਆਂ ਅਤੇ ਚਾਰ ਲੜਕੇ ਕੀਤੇ ਇਤਰਾਜਯੋਗ ਹਾਲਤ ਵਿੱਚ ਕਾਬੂ

ਕੁੱਲ 11 ਦੋਸ਼ੀਆਂ ਤੇ ਹੋਇਆ ਮਾਮਲਾ ਦਰਜ ਗੁਰਦਾਸਪੁਰ, 30 ਜੁਲਾਈ (ਮੰਨਣ ਸੈਣੀ)। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਜੀ.ਡੀ.ਰੋਡ ‘ਤੇ ਸਥਿਤ ਇਕ ਨਿਜੀ ਹੋਟਲ ਚ ਰੇਡ ਮਾਰ ਕੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 5 ਲੜਕੀਆਂ ਅਤੇ 4 ਲੜਕਿਆਂ ਨੂੰ ਇਤਰਾਜ਼ਯੋਗ ਹਾਲਾਤਾਂ … Continue reading ਗੁਰਦਾਸਪੁਰ ਦੇ ਇਕ ਹੋਟਲ ਵਿੱਚ ਚਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਰੇਡ ਮਾਰ ਕੇ ਪੰਜ ਲੜਕੀਆਂ ਅਤੇ ਚਾਰ ਲੜਕੇ ਕੀਤੇ ਇਤਰਾਜਯੋਗ ਹਾਲਤ ਵਿੱਚ ਕਾਬੂ